Dubai Search

Home About Contact Terms

ਮੁਸਲਮਾਨ ਦੇਸ਼ ਚ ਗੁਰਦੁਆਰਾ ਸਾਹਿਬ ( UAE) Guru Nanak Darbar Dubai

Use code with caution.

ਸਾਡੇ ਦੇਸ਼ ਚ ਸਾਰੇ ਧਰਮਾਂ ਦੇ ਲੋਕ ਰਹਿਦੇ ਹਨ ਸਾਰੇ ਆਪਣੇ ਆਪਣੇ ਧਰਮ ਚ ਆਜ਼ਾਦ ਹਨ। ਪਰ ਕਈ ਮੁਸਲਮਾਨ ਦੇਸ਼ ਦੂਜੇ ਧਰਮਾ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਸਾਡੇ ਦੇਸ਼ ਦੇ ਲੋਕ ਮੇਹਨਤ ਮਜ਼ਦੂਰੀ ਲਈ , ਪਰਿਵਾਰ ਚਲਾਉਣ ਲਈ ਇਹਨਾਂ ਦੇਸ਼ਾਂ ਚ ਮਜ਼ਬੂਰੀ ਵੱਸ ਜਾਣਾ ਪੈਂਦਾ। ਕਈ ਦਹਾਕਿਆਂ ਤੋ ਸਾਡੇ ਲੋਕ ਇਹਨਾ ਦੇਸਾਂ ਚ ਵਸੇ ਹੋਏ ਹਨ ਇਹਨਾਂ ਦਹਿਸਨ ਚ ਕਫਾਲਾ ਕਾਨੂੰਨ ਸੀ ਜਿਸ ਚ ਆਪਣੇ ਲੋਕਾਂ ਦਾ ਸੋਸ਼ਣ ਹੁੰਦਾ ਰਿਹਾ ਜਿਸ ਤਹਿਤ ਦੂਜੇ ਦੇਸ਼ਾ ਦੇ ਲੋਕ ਆਪਣੇ ਧਰਮ ਦੀ ਗੱਲ, ਪਾਠ ਪੂਜਾ ਸ਼ਰੇਆਮ ਨਹੀਂ ਕਰ ਸਕਦੇ ਸੀ। ਫੇਰ ਲੋਕ ਉਥੇ ਜਾਣਾ ਘੱਟ ਕਰ ਦਿੱਤਾ। ਫੇਰ ਇਹਨਾ ਦੇਸ਼ਾਂ ਨੂੰ ਸਮਝ ਆਈ ਜੇ ਤਰੱਕੀ ਕਰਨੀ ਹੈ ਤਾਂ ਇਹ ਕਾਨੂੰਨ ਖਤਮ ਕਰਨਾ ਹੋਵੇਗਾ। ਪਰ ਕੁਝ ਕੁ ਸਾਲਾਂ ਤੋ ਹੀ ਗੁਰਦੁਆਰਾ, ਮੰਦਿਰ, ਚਰਚ ਬਣਾਉਣ ਦੀ ਇਜਾਜ਼ਤ ਦਿੱਤੀ ਪਰ ਫੇਰ ਸ਼ਹਿਰੋ ਬਾਹਰ। ਪੂਰੀ ਵੀਡੀਓ ਦੇਖਿਓ ਗੁਰੂ ਘਰ ਦੇ ਦਰਸ਼ਨ ਕਰੋ।

You are here: HomeDubaiਮੁਸਲਮਾਨ ਦੇਸ਼ ਚ ਗੁਰਦੁਆਰਾ ਸਾਹਿਬ ( UAE) Guru Nanak Darbar Dubai